ਨਤੀਜੇ ਆਉਣ ‘ਤੇ ਵਿਚਾਰ ਕਰਾਂਗੇ- ਮਾਇਆਵਤੀ

ਨਤੀਜੇ ਆਉਣ ‘ਤੇ ਵਿਚਾਰ ਕਰਾਂਗੇ- ਮਾਇਆਵਤੀ

0 0

ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ ਦੇ ਬਿਆਨ ਤੋਂ ਬਾਅਦ ਮਾਇਆਵਤੀ ਨੇ ਕਿਹਾ ਕਿ ਉਹ ਨਤੀਜੇ ਆਉਣ ਤੋਂ ਬਾਅਦ ਹੀ ਕੋਈ ਵਿਚਾਰ ਕਰਨਗੇ। ਅਖਿਲੇਸ਼ ਵੱਲੋਂ ਬਹੁਮਤ ਨਾ ਆਉਣ ‘ਤੇ ਬਸਪਾ ਨਾਲ ਗਠਬੰਧਨ ਦੇ ਸੰਕੇਤ ਦਿੱਤੇ ਸਨ।